GOVERNMENT OF PUNJAB
Department of Local Government
DIRECTORATE OF PUNJAB FIRE AND EMERGENCY SERVICES

PUNJAB FIRE SERVICES

(OnlineFire NOC Applications http://firenoc.lgpunjab.gov.in)

 

Frequently Asked Questions (FAQs) - ਅਕਸਰ ਪੁੱਛੇ ਜਾਣ ਵਾਲੇ ਸਵਾਲ         Download for more

1. I submitted my application but my payment was failed. Should I Refill the application?
    ਮੇਰੇ ਵੱਲੋਂ ਦਾਖਲ ਕੀਤੀ ਗਈ ਐਪਲੀਕੇਸ਼ਨ (ਅਰਜ਼ੀ) ਦਾਖਲ ਹੋ ਗਈ ਪਰ ਮੇਰੀ ਅਦਾਇਗੀ ਫੇਲ ਹੋ ਗਈ । ਕੀ ਮੈਂਨੂ ਦੁਬਾਰਾ ਐਪਲੀਕੇਸ਼ਨ ਭਰਨੀ ਪਵੇਗੀ?


No, You donot have to refill the application form, just open URL http://firenoc.lgpunjab.gov.in and use “citizen Services” menu to login with OTP. Remember you should use the applicant’s contact number for login. After login you can view your applications in “My applications” menu and will have option to pay if payment was not successful or you had chosen to pay later.

ਨਹੀ, ਤੁਹਾਨੂ ਦੁਬਾਰਾ ਐਪਲੀਕੇਸ਼ਨ ਫਾਰਮ ਨਹੀਂ ਭਰਨਾ ਪਵੇਗਾ, ਸਿਰਫ਼ ਯੂ.ਆਰ.ਐਲ. http://firenoc.lgpunjab.gov.in ਨੂੰ ਖੋਲੋ ਅਤੇ ਨਾਗਰਿਕ ਸੇਵਾਵਾਂ (citizen services) ਮੈਨਯੂ Menu ਤੇ ਦਿੱਤੇ ਗਏ ਓ.ਟੀ.ਪੀ. (OTP) ਦੁਆਰਾ ਦਰਜ ਕਰੋ। ਯਾਦ ਰੱਖੋ ਤੁਸੀਂ ਦਰਖਾਸਤ ਕਰਤਾ ਦੇ ਕੋਨਟੈਕਟ (contact) ਨੰਬਰ ਦੀ ਵਰਤੋਂ ਲੋਗਿੰਨ (Login) ਕਰਨ ਲਈ ਕਰੋ। ਲੋਗਿੰਨ ਕਰਨ ਤੋਂ ਬਾਅਦ ਤੁਸੀਂ ਆਪਣੀ ਪ੍ਰਤੀ ਬੇਨਤੀ “ਮੇਰੀ ਐਪਲੀਕੇਸ਼ਨਾਂ” (My applications) ਮੈਨਯੂ ਵਿੱਚ ਦੇਖ ਸਕਦੇ ਹੋ ਅਤੇ ਤੁਹਾਡੇ ਕੋਲ ਓਪਸ਼ਨ ਵਿੱਚ ਅਦਾਇਗੀ ਹੁਣੇ ਜਾਂ ਫਿਰ ਬਾਅਦ ‘ਚ ਕਰਨ ਦੀ ਹੋਵੇਗੀ।

2. I do not have any credit/debit card for online payment. How can I pay in cash?
    ਮੇਰੇ ਕੋਲ ਅਦਾਇਗੀ ਕਰਨ ਲਈ ਕੋਈ ਵੀ ਡੈਬਿਟ ਜਾਂ ਕਰੈਡਿਟ ਕਾਰਡ ਨਹੀਂ ਹੈ। ਤਾਂ ਫਿਰ ਕਿ ਮੈਂ ਨਕਦ ਅਦਾਇਗੀ ਕਰ ਸਕਦਾ ਹਾਂ?


You can pay in cash on the Fire Station if you are unable to pay online. You will get G-8 receipt for respective fire station as well as online payment receipt with same receipt no will be generated.

ਤੁਸੀਂ ਫਾਇਰ ਸਟੇਸ਼ਨ ਤੇ ਨਕਦ ਅਦਾਇਗੀ ਕਰ ਸਕਦੇ ਹੋ, ਜੇਕਰ ਤੁਸੀਂ ਓਨਲਾਈਨ ਅਦਾਇਗੀ ਨਹੀਂ ਕਰ ਸਕਦੇ। ਉਸ ਸਟੇਸ਼ਨ ਦੀ ਤੁਸੀਂ ਜੀ-8 ਰਸੀਦ ਪ੍ਰਾਪਤ ਕਰੋਗੇ ਅਤੇ ਓਨਲਾਈਨ ਰਸੀਦ ਦੀ ਪ੍ਰਾਪਤੀ ਵੀ ਕਰੋਗੇ।

3. Will I have to visit the fire station to collect NOC?
    ਕੀ ਮੈਂਨੂ ਐਨ.ਓ.ਸੀ. ਲੈਣ ਲਈ ਫਾਇਰ ਸਟੇਸ਼ਨ ਤੱਕ ਪਹੁੰਚ ਕਰਨਾ ਪਵੇਗਾ?


No, You donot have to visit the fire station for NOC. Once you get the message for approval of NOC, you can download it from the Citizen Service Panel of our Web site http://firenoc.lgpunjab.gov.in

ਨਹੀਂ, ਤੁਹਾੰਨੂ ਐਨ.ਓ.ਸੀ. ਲਈ ਫਾਇਰ ਸਟੇਸ਼ਨ ਤੱਕ ਪਹੁੰਚ ਨਹੀਂ ਕਰਨਾ ਪਵੇਗਾ। ਇਕ ਵਾਰ ਜਦੋਂ ਤੁਸੀਂ ਐਨ.ਓ.ਸੀ. ਦੀ ਅਪਰੂਵਲ ਲਈ ਮੋਬਾਇਲ ਤੇ ਸੁਨੇਹਾ (ਮੈਸੇਜ/SMS) ਪ੍ਰਾਪਤ ਕਰ ਲਵੋਗੇ ਤਾਂ ਤੁਸੀਂ ਸਿਟੀਜ਼ਨ ਸਰਵਿਸ ਪੈਨਲ ਤੋਂ ਡਾਊਨਲੋਡ http://firenoc.lgpunjab.gov.in ਕਰ ਸਕਦੇ ਹੋ।

4. What documents are needed to apply for New NOC?
    ਐਨ.ਓ.ਸੀ. ਅਪਲਾਈ ਕਰਨ ਲਈ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ?


Mandatory Documents needed to apply for new NOC are as under
(i) Ownership Proof (Allotment Proof/Jamabandi/Rent/Lese deed/Power of Attorney)
(ii) Fire Drawing (Fire map/Plan)
(iii) Owner’s Checklist/Questionnaire (you can download questionnaire from our website link http://firenoc.lgpunjab.gov.in/downloads/PFS_Questionnaire.pdf
(iv) Id Proof of applicant


ਨਵੀਂ ਐਨ.ਓ.ਸੀ. ਲਈ ਲੋੜੀਂਦੇ ਜ਼ਰੂਰੀ ਦਸਤਾਵੇਜ਼ਾਂ ਹਨ:-
I. ਮਲਕੀਅਤ ਦਾ ਸਬੂਤ (ਅਲਾਟਮੈਂਟ ਸਬੂਤ/ ਜਮ੍ਹਾਂਬੰਦੀ/ਕਿਰਾਏਨਾਮਾ/ਪਟੇ ਦਾ ਇਕਰਾਰਨਾਮਾ/ ਪਾਵਰ ਆਫ ਅਟਾਰਨੀ)
II. ਫਾਇਰ ਡਰਾਇੰਗ (ਫਾਇਰ ਦਾ ਨਕਸ਼ਾ / ਪਲਾਨ)
III. ਮਾਲਕ ਦੀ ਚੈੱਕਲਿਸਟ / ਪ੍ਰਸ਼ਨਾਵਲੀ (ਤੁਸੀਂ ਪ੍ਰਸ਼ਨਾਵਲੀ ਦਿੱਤੇ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ http://firenoc.lgpunjab.gov.in/downloads/PFS Questionnire.pdf
IV. ਬਿਨੈਕਾਰ ਦਾ ਪਹਿਚਾਣ ਪੱਤਰ

5. What documents are needed to apply for Provisional NOC?
    ਆਰਜੀ ਐਨ.ਓ.ਸੀ. ਲਈ ਕਿਹੜੇ ਦਸਤਾਵੇਜ਼ ਚਾਹੀਦੇ ਹਨ?


Same as applicable for New NOC

ਉਹੀ ਜੋ ਕਿ ਨਵੀਂ ਐਨ.ਓ.ਸੀ. ਲਈ ਚਾਹੀਦੇ ਹਨ।

6. What documents are needed for ReNewal of NOC?
    ਐਨ.ਓ.ਸੀ. ਨਵਿਆਉਣ ਲਈ ਕਿਹੜੇ ਦਸਤਾਵੇਜ਼ ਚਾਹੀਦੇ ਹਨ?


To Renew NOC, only following documents are mandatory
(i) Ownership Proof (Allotment Proof/Jamabandi/Rent/Lese deed/Power of Attorney)
(ii) ID-proof of Applicant
(iii) Old NOC copy


ਐਨ.ਓ.ਸੀ. ਨਵਿਆਉਣ ਲਈ ਸਿਰਫ ਜ਼ਰੂਰੀ ਦਸਤਾਵੇਜ਼ ਜੋ ਹੇਠ ਅਨੁਸਾਰ ਹਨ-
I. ਮਲਕੀਅਤ ਸਬੂਤ (ਅਲਾਟਮੈਂਟ ਸਬੂਤ/ ਜਮ੍ਹਾਂਬੰਦੀ/ਕਿਰਾਏਨਾਮਾ/ਪਟੇ ਦਾ ਇਕਰਾਰਨਾਮਾ/ ਪਾਵਰ ਆਫ ਅਟਾਰਨੀ)
II. ਬਿਨੈਕਾਰ ਦਾ ਪਹਿਚਾਣ –ਪੱਤਰ
III. ਪੁਰਾਣੀ ਐਨ.ਓ.ਸੀ. ਦੀ ਕਾਪੀ

Governor Punjab


Chief Minister Punjab